KS Plaza, Opp Sarb Hospital, Nawanshahr, SBS Nagar societyawaaz@gmail.com +91-9115544755
Become a Volunteer
Donate
Donate

Lorem ipsum dolor sit amet consectetur adipisicing elit.

Read more
Blood
Blood

Lorem ipsum dolor sit amet consectetur adipisicing elit.

Read more
Volunteer
Volunteer

Lorem ipsum dolor sit amet consectetur adipisicing elit.

Read more
About Us

Welcome to Awaaz Charitable and Welfare Committee

"If you can't feed a hundred people then feed just one." - Mother Teresa

"ਅਵਾਜ਼", ਜਿਲਾਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਕੁਝ ਜਾਗਰੂਕ ਨੌਜਵਾਨਾ ਦਾ ਸਪੂਰਨ ਪਾਰਦਰਸ਼ੀ ਢੰਗ ਨਾਲ ਇਨਸਾਨੀਅਤ ਫ਼ਰਜਾਂ ਲਈ ਸ਼ੁਰੂ ਕੀਤਾ ਇੱਕ ਉਪਰਾਲਾ ਹੈ । ਜਿਸ ਦਾ ਮੁੱਖ ਮੰਤਵ ਦਾਨੀ ਸੱਜਣਾ ਨੂੰ ਜਰੂਰਤਮੰਦਾ ਨਾਲ ਜੋੜਨਾ ਅਤੇ ਸਮਾਜ ਸੁਧਾਰ ਦੇ ਕੰਮਾਂ ਵਿੱਚ ਯੋਗਦਾਨ ਪਾਉਣਾ ਹੈ । "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ" ਦੇ ਮਹਾਂਵਾਕ ਤੇ ਪਹਿਰਾ ਦਿੰਦਿਆਂ, ਬਿਨਾਂ ਕਿਸੇ ਭੇਦ - ਵਖਰੇਵੇਂ ਦੇ ਲੋਕਹਿੱਤ ਕੰਮਾਂ ਵਿੱਚ ਹਿੱਸਾ ਪਾਉਣਾ ਹੀ ਅਵਾਜ਼ ਦੇ ਮਿਸ਼ਨ ਹੈ । ਅਵਾਜ਼ ਕਾਰਜਾਂ ਤਹਿਤ ਸਿਹਤ ਜਾਗਰੂਕਤਾ, ਵਿਦਿਆ ਦੇ ਪਸਾਰ, ਵਾਤਾਵਰਨ ਸੁਧਾਰ, ਪਾਣੀ ਬਚਤਾ ਲਈ ਪ੍ਰਚਾਰ, ਨੌਜਵਾਨਾਂ ਲਈ ਖੇਡ- ਰੋਜਗਾਰ ਦੇ ਉਪਰਾਲੇ ਕਰਨ ਅਤੇ ਆਰਥਿਕ ਤੌਰ ਉੱਤੇ ਕਮਜੋਰ ਮਰੀਜ਼ਾਂ, ਵਿਦਿਆਰਥੀਆਂ ਤੇ ਜਰੂਰਤਮੰਦਾਂ ਨੂੰ ਸਹਿਯੋਗ ਕਰਨ ਦੇ ਕਾਰਜਾਂ ਵਿੱਚ ਮੁੱਖ ਤੌਰ ਉੱਤੇ ਹਿੱਸਾ ਪਾਇਆ ਜਾਂਦਾ ਹੈ । ਅਸੀ ਵੱਧੋ ਵੱਧ ਦੋਸਤਾਂ ਨੂੰ ਸਾਥ ਦੀ ਅਪੀਲ ਕਰਦੇ ਹਾਂ । ਆਉ ਸਭ ਸਮਾਜਿਕ ਵਖਰੇਵਿਆ ਦੇ ਨਾਲ ਨਾਲ ਭਾਈਚਾਰਿਕ ਸਾਂਝ ਵਧਾ ਲੋਕਾਂਈ ਦੀ ਸੇਵਾ ਵਿੱਚ ਇਕ ਦੂਜੇ ਦਾ ਸਾਥ ਦੇਈਏ । ਸਾਡਾ ਨਾਰਾ ... "ਇੰਨਸਾਨੀਅਤ ਜਿੰਦਾਬਾਦ"

Learn More

Causes We Support

Health Awareness
Science & Education Promotion
Cancer Campaign
Environmental Protection & Water Saving
Anti Drug
Sports & Youth Awareness
Ambulance
Support to Needy Students

Our Projects

Created : Jan 15, 2026

0%
Raised : ₹0 Goal : ₹10,000
View Project
Created : Jan 15, 2026

6%
Raised : ₹550 Goal : ₹10,000
View Project
Created : Jan 15, 2026

20%
Raised : ₹2,000 Goal : ₹10,000
View Project
24 HOURS

Emergency Free Service

Available Anytime – Anywhere

Membership Status

Yearly Membership Details

Arvind Jogpal
8307870899

Start Date
2026-01-13

End Date
2027-01-13

Active

⏳ 0 years 8 months 30 days baad membership khatm ho jawegi

Arvind Jogpal
8307870899

Start Date
2026-01-27

End Date
2027-01-27

Active

⏳ 0 years 9 months 13 days baad membership khatm ho jawegi